Ghar Wapasi Series
ਬਹੁਤ ਨਹਾ ਲਿਆ ਹੇਠ ਫ਼ੁਹਾਰਿਆਂ ਦੇ ਪੁੱਠੇ ਸਿਧੇ ਜਿਹੇ ਵਾਲ ਵੀ ਵਾਹ ਲਏ
ਨੇ
ਚਿੱਟਾ ਨਸ਼ਾ, ਦਾਰੂ ਤੇ ਮਾਸ ਮੱਛੀ, ਰੱਜ ਰੱਜ ਕੇ ਪੀ ਤੇ ਖਾ ਲਏ ਨੇ
ਸੁਨਦੀ ਹੈ ਲਲਕਾਰ ਅੱਜ ਵੈਰੀਆਂ ਦੀ ਜਾਂ ਕੰਨਾਂ ਵਿਚ ਬੁੱਜੇ ਵੀ ਪਾ ਲਏ
ਨੇ
ਉਠੋ ਜਾਗੋ ਪੰਜਾਬ ਦੇ ਵਾਰਿਸੋ ਵੇ ਹੱਥ ਵੈਰੀ ਦੇ ਗਲੇ ਤੱਕ ਆ ਗਏ ਨੇ।
ਸੰਤੋਖ ਸਿੰਘ
ਅਹੂਜਾ “ਕਵੀ ਜੀ”
Comments
Post a Comment