Bulleh Shah -sufi punjabi darwesh poetry
ਰਾਤੀਂ ਜਾਗੇਂ ਤੇ ਸ਼ੇਖ ਸਦਾਵੇਂ ਰਾਤੀਂ ਜਾਗਨ ਕੁੱਤੇ
ਰਾਤੀਂ ਜਾਗ ਕਰਨ ਰਖਵਾਲੀ ਦਿਨੇ ਜਾ ਰੜੇ ਤੇ ਸੁੱਤੇ
ਮਾਲਿਕ ਦਾ ਦਰ ਕਦੇ ਨਾ ਛਡਦੇ ਭਾਵੇਂ ਵੱਜਣ ਸੌ ਸੌ ਜੁੱਤੇ
ਮੁਰਸ਼ਦ ਜਿੰਨਾ ਦੇ ਕਾਬਿਲ ਬੁੱਲਿਆ ਉਨਾਂ ਦੇ ਭਾਗ ਜਾਗ ਪਏ ਸੁੱਤੇ
ਉਠ ਬੁੱਲਿਆ ਉਠ ਪੀਰ ਮਨਾ ਲੈ ਨਹੀ ਤੇ ਬਾਜੀ ਲੈ ਗਏ ਕੁੱਤੇ
ਤੈਥੋਂ ਉੱਤੇ
Thou are awake at night and people call thee Sheikh
But the dogs are also at night awake
They keep a watchful glance at night
and go to sleep in the wasteland during daylight
They never leave their Master's house
Even if beaten have no grouse
O Bulla, Those with able masters are a lucky class
So serve the master or the dogs shall thee surpass
(translation by Santokh Singh Ahuja "kavee jee")
Comments
Post a Comment