TAV PRASAD SAWAIYE PA: 10
ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ॥ स्रावग सु्ध समूह सिधान के देखि फिरिओ घर जोग जती के ॥ Srawag sudh samooh sidhaan ke dekhi firio ghar jog jatee ke I have seen while touring the pure Shravakas ( the Jain and Buddhist monks), group of Sidhhas and abodes of ascetics and Yogis. ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥ सूर सुरारदन सु्ध सुधादिक संत समूह अनेक मती के ॥ Soor soorardan sudh sudhadik sant samooh anek matee ke The valiant, their protectors, the puritans et al and other groups of saints of many sects. ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥ सारे ही देस को देखि रहिओ मत कोऊ न देखीअत प्रानपती के ॥ Saaray hee des ko dekhi rahio mat kou naa dekhiat pran patee ke I have seen the various schools of religions in all the countries, but seen none of the Lord, the Master of my life. ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ स्री भगवान की भ...